ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ.
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.
ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖ਼ੁਆਬ ਕੋਈ
ਗਰਦਿਸ਼-ਏ-ਜ਼ਿੰਦਗ਼ੀ ਕੇ ਪੰਨੇ ਪੇ ਏਕ ਸਬਕ ਯੇ ਭੀ ਸਹੀ
ਹੱਥਾਂ ਦੀਆਂ ਲਕੀਰਾਂ punjabi status ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ ਸ਼ਾਹੂਕਾਰਾਂ ਨਾਲੋਂ
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ
ਕਿਸੇ ਭੁਲੇਖੇ ‘ਚ ਨਾਂ ਰਹੀ, ਦਿਮਾਗ਼ ਹਾਲੇ ਵੀ ਉਹੀ ਆ।
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਕਿਸੇ ਨੇ ਸੱਚ ਕਿਹਾ… ਆਪਣੀ ਤਕਦੀਰ ਨੂੰ ਨਾ ਪਰਖ,
ਤੂੰ ਪੱਥਰ ਬਣਿਆ ਰਿਹਾ ਹੰਝੂ ਮੇਰੇ ਡੁੱਲਦੇ ਰਹੇ